Police claims to solve Pathankot murder case

Loading the player...

Duration = 01:41

Download This YouTube Video

Right click on button and chose "Save Link As" option

Low Definition WebM (medium)   Low Definition MP4 (medium)   Low Definition 3GP (small)   Very Low Definition 3GP (small)  

Related Videos

Description

ਪਠਾਨਕੋਟ ਦੇ ਸੁਜਾਨਪੁਰ ਚ ਕੁੱਝ ਦਿਨ ਪਹਿਲਾਂ ਹੋਏ ਕਤਲ ਮਾਮਲੇ ਨੂੰ ਪੁਲਿਸ ਸੁਲਝਾਉਣ ਦਾ ਦਾਅਵਾ ਕਰ ਰਹੀ ਹੈ.... ਪੁਲਿਸ ਮੁਤਾਬਕ ਲੜਕੀ ਦਾ ਕਤਲ ਉਸਦੇ ਪ੍ਰੇਮੀ ਨੇ ਕੀਤਾ ਸੀ... ਪੁਲਿਸ ਨੇ ਮੁੱਖ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਹੈ.... ਜਦਕਿ ਉਸਦੇ ਭਰਾ ਦੀ ਭਾਲ ਚ ਛਾਪੇਮਾਰੀ ਕਰ ਰਹੀ ਹੈ.... ਕੁੱਝ ਦਿਨ ਪਹਿਲਾਂ ਪਠਾਨਕੋਟ ਦੇ ਨਾਲ ਲੱਗਦੇ ਸੁਜਾਨਪੁਰ ਤੋਂ ਮ੍ਰਿਤਕ ਕੁੜੀ ਦੀ ਲਾਸ਼ ਬਰਾਮਦ ਹੋਈ ਸੀ... ਪਠਾਨਕੋਟ ਜੰਮੂ ਕੋਮੀ ਸ਼ਾਹਰਾਹ ਤੇ ਸੜਕ ਕੰਡਿਓਂ ਇਹ ਲਾਸ਼ ਬਰਾਮਦ ਕੀਤੀ ਗਈ ਸੀ... ਪੁਲਿਸ ਨੇ ਜਾਂਚ ਲਈ ਲੜਕੀ ਦੇ ਮੋਬਾਈਲ ਦੀ ਕਾਲ ਡਿਟੇਲ ਫਰੋਲੀ ਤਾਂ ਮਾਮਲੇ ਦੀ ਸੱਚਾਈ ਸਾਹਮਣੇ ਆ ਗਈ... ਪੁਲਿਸ ਮੁਤਾਬਕ ਲੜਕੀ ਵਿਆਹ ਕਰਨ ਲਈ ਆਪਣੇ ਪ੍ਰੇਮੀ ਤੇ ਦਬਾਅ ਬਣਾ ਰਹੀ ਸੀ...ਜਿਸ ਕਾਰਨ ਆਰੋਪੀ ਨੇ ਇਸ ਕਤਲ ਦੀ ਘਟਨਾ ਨੂੰ ਅੰਜਾਮ ਦਿੱਤਾ...
We did not host any video. For any complaint please contact YouTube. Also read the Terms of Service. Especially C section in point 6.